ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ (ਰਜਿ.)
ਸੰਨੀ ਓਬਰਾਏ ਵਿਵੇਕ ਸਦਨ
ਐਡਵਾਂਸ ਇੰਸਟੀਚਿਊਟ ਆਫ ਸੋਸ਼ਲ ਸਾਇੰਸਿਜ਼
ਸ੍ਰੀ ਅਨੰਦਪੁਰ ਸਾਹਿਬ
ਡਾ. ਐਸ. ਪੀ. ਸਿੰਘ ਓਬਰਾਏ
ਸਰਪ੍ਰਸਤ
ਮੈਨੇਜਿੰਗ ਟਰੱਸਟੀ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ।
ਸਰਪ੍ਰਸਤ / ਪ੍ਰਕਾਸ਼ਕ
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ (ਰਜਿ.)
ਮੁੱਖ ਦਫ਼ਤਰ: ਮਕਾਨ. ਨੰ. 4177, ਅਰਬਨ ਅਸਟੇਟ,ਫੇਸ 2. ਪਟਿਆਲਾ
ਫ਼ੋਨ -0175-2284177, ਮੋਬਾਇਲ -9815588000
ਵੈੱਬਸਾਈਟ: http://sarbatdabhalatrust.com/
ਸਲਾਹਕਾਰ ਬੋਰਡ
ਡਾ. ਰਾਜ ਬਹਾਦੁਰ
ਵਾਈਸ ਚਾਂਸਲਰ
ਬਾਬਾ ਫਰੀਦ ਯੂਨੀਵਰਸਿਟੀ
ਆਫ ਹੈਲਥ ਸਾਇੰਸਿਜ਼, ਫਰੀਦਕੋਟ।
ਡਾ. ਜਸਪਾਲ ਕੌਰ ਕਾਂਗ
ਪ੍ਰੋਫੈਸਰ ਅਤੇ ਮੁਖੀ
ਗੁਰੂ ਨਾਨਕ ਸਿੱਖ ਸਟੱਡੀਜ਼ ਵਿਭਾਗ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ।
ਪਦਮ ਸ਼੍ਰੀ ਸੁਰਜੀਤ ਪਾਤਰ
ਸ਼੍ਰੋਮਣੀ ਸਾਹਿਤਕਾਰ ਅਤੇ ਪ੍ਰਧਾਨ
ਪੰਜਾਬ ਕਲਾ ਪ੍ਰੀਸ਼ਦ, ਚੰਡੀਗੜ੍ਹ।
ਡਾ. ਜੋਰਾ ਸਿੰਘ
ਵਾਈਸ ਚਾਂਸਲਰ
ਦੇਸ਼ ਭਗਤ ਯੂਨੀਵਰਸਿਟੀ, ਪੰਜਾਬ।
ਡਾ. ਨਵਜੋਤ ਕੌਰ
ਸਹਾਇਕ ਸੰਪਾਦਕ
ਨੈਸ਼ਨਲ ਬੁੱਕ ਟਰੱਸਟ, ਇੰਡੀਆ।
ਡਾ. ਬਲਕਾਰ ਸਿੰਘ
ਸ਼੍ਰੋਮਣੀ ਸਾਹਿਤਕਾਰ
ਪੰਜਾਬੀ ਯੂਨੀਵਰਸਿਟੀ ਪਟਿਆਲਾ।
ਡਾ. ਸਰਬਜਿੰਦਰ ਸਿੰਘ
ਮੁਖੀ, ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ
ਪੰਜਾਬ ਯੂਨੀਵਰਸਿਟੀ, ਪਟਿਆਲਾ।
ਡਾ. ਲਖਵਿੰਦਰ ਜੌਹਲ
ਟੈਲੀਵਿਜ਼ਨ ਅਤੇ ਪੱਤਰਕਾਰੀ ਮਾਹਰ।
Member of Art Council Punjab
ਸੰਪਾਦਕੀ ਮੰਡਲ
ਮੁਖ ਸੰਪਾਦਕ
ਡਾ. ਸੋਨਦੀਪ ਮੋਂਗਾ
ਪ੍ਰੋਫੈਸਰ ਅਤੇ ਮੁਖੀ
ਸੰਨੀ ਓਬਰਾਏ ਵਿਵੇਕ ਸਦਨ:
ਐਡਵਾਂਸ ਇੰਸਟੀਚਿਊਟ ਆਫ ਸੋਸ਼ਲ ਸਾਇੰਸਜ਼
ਸ੍ਰੀ ਅਨੰਦਪੁਰ ਸਾਹਿਬ, ਪੰਜਾਬ, ਭਾਰਤ
[email protected]
[email protected]
ਸੰਪਾਦਕੀ - ਮੰਡਲ ਮੈਂਬਰ
ਲੜੀ ਨੰ. | ਨਾਮ | ਈਮੇਲ | ਪ੍ਰੋਫਾਇਲ ਲਿੰਕ |
1. | ਡਾ. ਜਮੀਰਪਾਲ ਕੌਰ ਸੰਧੂ ਪ੍ਰੋਫੈਸਰ ਅਤੇ ਮੁਖੀ | ||
2. | ਡਾ. ਰਾਜੇਸ਼ ਸ਼ਰਮਾ ਅਸਿਸਟੈਂਟ ਪ੍ਰੋਫੈਸਰ | ||
3. | ਡਾ. ਮਨਮੀਤ ਕੌਰ ਐਸੋਸਿਏਟ ਪ੍ਰੋਫੈਸਰ | https://mjprudor.ac.in/rms/profile.aspx?rmsid=y+i4b+Z2IacdHC8JFEFxeKNvqSQkuCFgVFeu1L1rQ14= | |
4. | ਡਾ. ਮੀਨਾਕਸ਼ੀ ਮਦਾਨ ਸਹਾਇਕ ਪ੍ਰੋਫੈਸਰ | https://pubdept46.wordpress.com/faculty/
| |
5. | ਡਾ. ਪੁਸ਼ਪਮ ਨਾਰਾਇਣਨ ਪ੍ਰੋ. ਅਤੇ ਮੁਖੀ,ਸੰਗੀਤ ਵਿਭਾਗ ਲਲਿਤ ਨਾਰਾਇਣ ਮਿਥਿਲਾ ਯੂਨੀਵਰਸਿਟੀ | ||
6. | ਡਾ . ਜਗਦੇਵ ਕੁਮਾਰ ਸਹਾਇਕ ਪ੍ਰੋਫੈਸਰ, ਸੰਗੀਤ ਵਿਭਾਗ | http://faculty.learnpunjabi.org/user
| |
7. | ਡਾ. ਮਰਿਤੁੰਜੇ ਸ਼ਰਮਾ ਐਸੋ. ਪ੍ਰੋਫੈਸਰ, ਸੰਗੀਤ ਵਿਭਾਗ |
|
ਮਾਹਰ ਸਮੀਖਿਆ ਪੈਨਲ
ਡਾ. ਪ੍ਰਭਲੀਨ ਸਿੰਘ
ਪ੍ਰਬੰਧਨ ਅਤੇ ਇੰਜਨਿਅਰਿੰਗ ਵਿਭਾਗ
ਪ੍ਰਬੰਧਕੀ ਅਫ਼ਸਰ
ਪੰਜਾਬੀ ਯੂਨੀਵਰਸਿਟੀ ਪਟਿਆਲਾ,
ਪਟਿਆਲਾ, ਪੰਜਾਬ।
[email protected]
ਡਾ. ਸੁਜਾਤਾ ਸ਼ਰਮਾ
ਡਾਇਰੈਕਟਰ
ਤਪਨ ਰਿਹੈਬਿਲੀਟੇਸ਼ਨ ਸੋਸਾਇਟੀ
ਨੀਲੋਖੇੜੀ, ਕਰਨਾਲ, ਹਰਿਆਣਾ
[email protected]
ਡਾ. ਮਰਿਤੁੰਜੇ ਸ਼ਰਮਾ
ਸੰਗੀਤ ਵਿਭਾਗ
ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ
ਸਮਰਹਿਲ ਸ਼ਿਮਲਾ
ਹਿਮਾਚਲ ਪ੍ਰਦੇਸ਼, ਭਾਰਤ।
[email protected]
ਡਾ. ਜਮੀਰਪਾਲ ਕੌਰ ਸੰਧੂ
ਪ੍ਰੋਫੈਸਰ ਅਤੇ ਮੁਖੀ
ਪੰਜਾਬੀ ਵਿਭਾਗ,
ਡੀਨ ਅਤੇ ਕੰਟਰੋਲਰ ਪ੍ਰੀਖਿਆਵਾਂ
ਸੈਂਟਰਲ ਯੂਨੀਵਰਸਿਟੀ ਆਫ ਪੰਜਾਬ
[email protected]
ਡਾ. ਜਸਬੀਰ ਕੌਰ
ਸਾਬਕਾ ਪ੍ਰੋਫੈਸਰ ਅਤੇ ਡੀਨ, ਭਾਸ਼ਾ ਫੈਕਲਟੀ
ਪੰਜਾਬੀ ਯੂਨੀਵਰਸਿਟੀ ਪਟਿਆਲਾ
ਪ੍ਰਿੰਸੀਪਲ , ਗੁਰਮਤਿ ਕਾਲਜ ਪਟਿਆਲਾ ।
[email protected]
ਡਾ. ਉਮਾ ਸ਼ਰਮਾ
ਸਾਬਕਾ ਡਾਇਰੈਕਟਰ,
ਲੋਕ ਸੰਪਰਕ ਵਿਭਾਗ
ਚੰਡੀਗੜ੍ਹ, ਪੰਜਾਬ।
[email protected]
ਡਾ. ਰਾਜੇਸ਼ ਸ਼ਰਮਾ
ਅਸਿਸਟੈਂਟ ਪ੍ਰੋਫੈਸਰ
ਸੰਗੀਤ ਵਿਭਾਗ
ਗੁਰੂ ਨਾਨਕ ਦੇਵ ਯੂਨੀਵਰਸਿਟੀ
ਅੰਮ੍ਰਿਤਸਰ, ਪੰਜਾਬ।
[email protected]
ਡਾ. ਸੁਗੰਧਾ ਕੋਹਲੀ
ਸਮਾਜ ਵਿਗਿਆਨ ਵਿਭਾਗ
ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ,
ਸੈਕਟਰ —26 ਚੰਡੀਗੜ੍ਹ
[email protected]
ਡਾ. ਪੁਸ਼ਪਮ ਨਾਰਾਇਣਨ
ਲਲਿਤ ਨਾਰਾਇਣ ਮਿਥਿਲਾ ਯੂਨੀਵਰਸਿਟੀ
ਕਾਮੇਸ਼ਵਰ ਨਗਰ, ਦਰਭੰਗਾ
ਬਿਹਾਰ।
[email protected]
ਪ੍ਰੋ. ਮਨਜੀਤ ਧਾਰੀਵਾਲ
ਐਸੋਸਿਏਟ ਪ੍ਰੋਫੈਸਰ, ਪੰਜਾਬੀ ਵਿਭਾਗ
ਮੇਹਰ ਚੰਦ ਕਾਲਜ ਆਫ ਐਜੂਕੇਸ਼ਨ
ਭਨੂਪਲੀ, ਨੰਗਲ, ਪੰਜਾਬ।
[email protected]
ਡਾ. ਨੀਲਮ ਭਾਰਦਵਾਜ
ਐਸੋਸੀਏਟ ਪ੍ਰੋਫੈਸਰ, ਪੋਸਟ ਗ੍ਰੈਜੂਏਟ ਅੰਗਰੇਜ਼ੀ ਵਿਭਾਗ,
ਐਸ.ਸੀ.ਡੀ. ਸਰਕਾਰੀ ਕਾਲਜ, ਲੁਧਿਆਣਾ
ਡਾ. ਹਰਜਸ ਕੌਰ
ਐਸੋਸਿਏਟ ਪ੍ਰੋਫੈਸਰ
ਮੁਖੀ, ਸੰਗੀਤ ਵਿਭਾਗ
ਸਰਕਾਰੀ ਕਾਲਜ ਰੋਪੜ
[email protected]
ਡਾ. ਮਨਜੀਤ ਸਿੰਘ ਘੁੰਮਣ
ਮੁਖੀ, ਕਾਮਰਸ ਵਿਭਾਗ
ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ
ਸ੍ਰੀ ਅਨੰਦਪੁਰ ਸਾਹਿਬ, ਪੰਜਾਬ।
[email protected]
ਡਾ. ਅਸ਼ਵਨੀ ਕੁਮਾਰ
ਅਸਿਸਟੈਂਟ ਪ੍ਰੋਫੈਸਰ
ਜੰਮੂ ਯੂਨੀਵਰਸਿਟੀ
ਜੰਮੂ, ਭਾਰਤ।
[email protected]
ਡਾ . ਜਗਦੇਵ ਕੁਮਾਰ
ਸੰਗੀਤ ਵਿਭਾਗ
ਸਰਕਾਰੀ ਮਹਿੰਦਰਾ ਕਾਲਜ ਪਟਿਆਲਾ
[email protected]
ਡਾ. ਮਨਮੀਤ ਕੌਰ
ਐਸੋਸਿਏਟ ਪ੍ਰੋਫੈਸਰ
ਮੁਖੀ, ਪੋਲੀਟੀਕਲ ਸਾਇੰਸ ਵਿਭਾਗ
ਬਰੇਲੀ ਕਾਲਜ
ਬਰੇਲੀ ਯੂ: ਪੀ
[email protected]
ਪ੍ਰੋ. ਦਿਨੇਸ਼ ਆਰ. ਜਰੋਂਦੇ
ਮੁਖੀ, ਮਨੋਵਿਗਿਆਨ ਵਿਭਾਗ
ਇੰਦਰਾ ਮਹਾਵਿਦਿਆਲਾ ਕਲੰਬ
ਯਾਵਾਤਮਲ
ਮਹਾਰਾਸ਼ਟਰ, ਭਾਰਤ
[email protected]
ਡਾ. ਗੁਰਪ੍ਰੀਤ ਕੌਰ
ਪੰਜਾਬੀ ਵਿਭਾਗ
ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ
ਸ੍ਰੀ ਅਨੰਦਪੁਰ ਸਾਹਿਬ, ਪੰਜਾਬ।
[email protected]
ਪ੍ਰਕਾਸ਼ਨ ਨੀਤੀ
ਵਿੱਦਿਆ ਸਾਗਰ ਪੱਤ੍ਰਿਕਾ: ਬਹੁਭਾਸ਼ਾਈ ਛਿਮਾਹੀ ਸਮਾਜ ਵਿਗਿਆਨਕ ਮਾਹਰ ਸਮੀਖਿਆ ਪਤ੍ਰਿਕਾ ਲੇਖਕ/ਖੋਜਕਰਤਾ ਦੇ ਨਿੱਜੀ ਪ੍ਰਗਟਾਵੇ ਦੀ ਸੁਰੱਖਿਆ ਲਈ ਵਚਨ ਬੱਧ ਹੈ। ਪਤ੍ਰਿਕਾ ਨੂੰ ਵੈਬ ਪੇਜ਼ ’ਤੇ ਅਪਲੋਡ ਕਰਨ ਲਈ ਲਿਖਾਰੀ ਤੋਂ ਨਿਮਨਲਿਖਤ ਜਾਣਕਾਰੀ ਇਕੱਤਰ ਕੀਤੀ ਜਾਂਦੀ ਹੈ:
ਇਹ ਸਾਰੀ ਜਾਣਕਾਰੀ ਬੇਹਤਰ ਸੇਵਾ ਲਈ ਲੋੜੀਂਦੀ ਹੈ।
ਸੰਪਾਦਕੀ ਮੰਡਲ ਦੀ ਜ਼ਿੰਮੇਵਾਰੀ
ਸਮੀਖਿਅਕਾਂ ਦੀ ਜ਼ਿੰਮੇਵਾਰੀ
ਲੇਖਕ ਦੀ ਜ਼ਿੰਮੇਵਾਰੀ
ਖੋਜ ਦਾ ਖੇਤਰ
ਇਹ ਖੋਜ ਕੇਂਦਰ ਸਮਾਜ ਵਿਗਿਆਨ ਨਾਲ ਸੰਬੰਧਿਤ ਵਿਸ਼ਿਆਂ ਤੇ ਖੋਜ ਕਾਰਜ ਕਰਨ ਲਈ ਤਤਪਰ ਹੈ। ਜਿਸ ਰਾਹੀਂ ਮਨੁੱਖੀ ਵਿਕਾਸ ਸੰਸਕ੍ਰਿਤੀ ਦੇ ਵਿਅਕਤੀਗਤ ਅਤੇ ਸਮੂਹਿਕ ਰੂਪ ਵਿੱਚ ਸੱਭਿਆਚਾਰਕ ਵਿਕਾਸ ਦਾ ਅਧਿਐਨ ਪ੍ਰਸਤੁਤ ਕਰਨ ਲਈ ਯਤਨਸ਼ੀਲ ਹੋਵੇਗਾ ਜਿਸ ਦੇ ਅੰਤਰਗਤ ਬਹੁ ਅਨੁਸ਼ਾਸਨੀ ਵਿਸ਼ੇ ਖੋਜੇ ਜਾਣਗੇ ਜਿਵੇਂ:
ਖੋਜ ਪੱਤਰ ਦੀ ਤਿਆਰੀ ਅਤੇ ਦਰਜ ਕਰਵਾਉਣ ਲਈ ਖੋਜਕਰਤਾ ਲਈ ਹਦਾਇਤਾਂ
ਵਿਆਖਿਆ ਪੱਤਰ (ਕਵਰ ਲੈਟਰ)
ਹਰੇਕ ਖੋਜ ਪੱਤਰ ਨੂੰ ਦਰਜ ਕਰਵਾਉਣ ਲੱਗਿਆਂ ਖੋਜ ਕਰਤਾ ਨੂੰ ਆਪਣੇ ਦੁਆਰਾ ਕੀਤੇ ਕਾਰਜ ਮਹੱਤਵ ਅਤੇ ਵੱਖਰਤਾ ਦਰਸਾਉਣ ਲਈ ਵਿਆਖਿਆ ਪੱਤਰ ਨੱਥੀ ਕਰਨਾ ਹੁੰਦਾ ਹੈ ਜਿਸ ਵਿੱਚ
ਮਾਹਰ ਸਮੀਖਿਆ ਨੀਤੀ
ਵਿੱਦਿਆ ਸਾਗਰ ਪੱਤ੍ਰਿਕਾ ਮਾਹਰ ਸਮੀਖਿਆ ਪੱਤਰ ਹੈ। ਖੋਜ ਪੱਤਰ ਪ੍ਰਾਪਤ ਕਰਨ ਤੋਂ ਬਾਅਦ ਮੁੱਖ ਸੰਪਾਦਕ ਇਸ ਨੂੰ ਪੁਨਰ ਵਿਚਾਰ ਰੀਵਿਊ ਲਈ ਭੇਜਦਾ ਹੈ। ਰੀਵਿਊ ਉਪਰੰਤ ਹੀ ਮੁਖ ਸੰਪਾਦਕ ਇਸ ਦੀ ਪ੍ਰਕਾਸ਼ਨਾ ਨਿਸ਼ਚਿਤ ਕਰਦਾ ਹੈ ਕਿ ਇਹ ਪੱਤ੍ਰਿਕਾ ਮਾਪਦੰਡਾਂ ’ਤੇ ਪੂਰਾ ਉਤਰਦਾ ਹੈ ਜਾਂ ਨਹੀਂ ਇਸ ’ਤੇ ਦੁਬਾਰਾ ਖੋਜ ਦੀ ਜ਼ਰੂਰਤ ਹੈ, ਦੁਬਾਰਾ ਦਰਜ ਕਰਵਾਉਣਾ ਪਵੇਗਾ ਜਾਂ ਨਹੀਂ ਦੀ ਲੇਖਕ ਨੂੰ ਸੂਚਨਾ ਕੀਤੀ ਜਾਂਦੀ ਹੈ। ਇਸ ਤਰ੍ਹਾਂ ਇਹ ਪੂਰੀ ਪੜਤਾਲ ਪ੍ਰਣਾਲੀ ਨਿਸ਼ਚਿਤ ਕਰਦੀ ਹੈ ਇਹ ਕਿ ਖੋਜ ਪੱਤਰ ਦੀ ਪ੍ਰਕਾਸ਼ਨਾ ਸੰਭਵ ਹੈ ਜਾਂ ਨਹੀਂ ਇਹ ਅੰਤਿਮ ਫੈਸਲਾ ਮੁਖ ਸੰਪਾਦਕ ਕਰਦਾ ਹੈ।
ਪੱਤ੍ਰਿਕਾ ਦੀ ਪ੍ਰਕਾਸ਼ਨਾ ਨੀਤੀ
ਵਿੱਦਿਆ ਸਾਗਰ ਪੱਤ੍ਰਿਕਾ ਸਾਹਿਤਕ ਚੋਰੀ ਦੇ ਸਖਤ ਖਿਲਾਫ ਹੈ ਤੇ ਇਸ ਪ੍ਰਤੀ ਸਭ ਹੱਕ ਰਾਖਵੇਂ ਹਨ।
ਖੋਜ ਨਿਯਮਾਂ ਦੀ ਪਾਲਣਾ
ਖੋਜ ਕਰਤਾ ਦੁਆਰਾ ਅਧਿਕਾਰਤ ਹਵਾਲੇ ਅਤੇ ਟਿੱਪਣੀਆਂ ਨੂੰ ਦਰਜ ਕਰਨ ਦੀ ਪ੍ਰਾਥਮਿਕ ਤੌਰ ’ਤੇ ਸੰਬੰਧਿਤ ਲੇਖਕ ਤੋਂ ਆਗਿਆ ਲੈਣਾ ਅਤਿ ਆਵੱਸ਼ਕ ਹੈ।
ਖੋਜ ਪੱਤਰ ਲਈ ਨਿਯਮ
ਮੁੱਖ ਪੰਨਾ
ਖੋਜ ਪੱਤਰ ਦੀ ਤਿਆਰੀ ਲਈ ਨਿਯਮ
ਇਹ ਪੱਤ੍ਰਿਕਾ ਬਹੁ ਭਾਸ਼ਾਈ ਹੈ, ਵਿਭਿੰਨ ਭਾਸ਼ਾਵਾਂ ਵਿੱਚ ਖੋਜ ਪੱਤਰ ਭੇਜੇ ਜਾ ਸਕਦੇ ਹਨ ਜੋ ਕਿ ਵਿਆਕਰਣਕ ਤੌਰ ’ਤੇ ਉੱਚਿਤ ਹੋਵੇ ਆਵੱਸ਼ਕ ਹਨ।
ਅੰਗਰੇਜ਼ੀ ਲਈ
ਫੋਂਟ: ਨਿਊ ਟਾਈਮਜ਼ ਰੋਮਨ
ਸਾਈਜ਼: 12
ਪੰਜਾਬੀ ਲਈ
ਫੋਂਟ: ਅਸੀਸ
ਸਾਈਜ਼: 12
ਹਿੰਦੀ ਲਈ
ਫੋਂਟ: ਕਰੁਤੀਦੇਵ
ਸਾਈਜ਼: 12
ਅਤੇ ਹੋਰ ਭਾਸ਼ਾਵਾਂ ਲਈ ਯੂਨੀਕੋਡ ਪ੍ਰਣਾਲੀ ਦੇ ਤਹਿਤ ਖੋਜ ਪੱਤਰ ਭੇਜੇ ਜਾ ਸਕਦਾ ਹਨ।
ਖੋਜ ਪੱਤਰ ਦੇ ਅੰਤ ਵਿੱਚ ਹੀ ਹਵਾਲੇ ਅੰਕਿਤ ਹੋਣੇ ਚਾਹੀਦੇ ਹਨ, ਪੈਰੀ ਹਵਾਲੇ ਸਵੀਕਾਰ ਨਹੀਂ ਕੀਤੇ ਜਾਣਗੇ।
ਕਿਸੇ ਵੀ ਤਰ੍ਹਾਂ ਦੀ ਅਕ੍ਰਿਤੀ, ਕਲਾਕ੍ਰਿਤੀ ਜਾਂ ਗ੍ਰਾਫਿਕ ਪੇਸ਼ਕਾਰੀ ਦਰਜ ਕਰਵਾਉਣ ਸੰਬੰਧੀ ਨਿਯਮ
ਪੁਸਤਕ ਰੀਵਿਊ ਲਈ ਨਿਯਮ
ਅੰਤ ਵਿੱਚ ਰੀਵਿਊਕਾਰਾਂ ਦਾ ਵੇਰਵਾ ਹੋਣਾ ਚਾਹੀਦਾ ਹੈ ਜਿਵੇਂ ਕਿ ਨਾਮ, ਅਹੁਦਾ, ਸੰਸਥਾ ਦਾ ਵੇਰਵਾ
ਮਾਹਰ ਸਮੀਖਿਆ ਨੀਤੀ
(ਖੋਜ ਪੱਤਰ ਭੇਜਣ ਤੋਂ ਪਹਿਲਾਂ ਲੇਖਕ ਉਪਰੋਕਤ ਨਿਯਮਾਂ ਅਤੇ ਹਦਾਇਤਾਂ ਵੱਲ ਜ਼ਰੂਰ ਧਿਆਨ ਦੇਣ)
ਸਾਡਾ ਪਤਾ
ਸੰਨੀ ਓਬਰਾਏ ਵਿਵੇਕ ਸਦਨ:
ਐਡਵਾਂਸ ਇੰਸਟੀਚਿਊਟ ਆਫ ਸੋਸ਼ਲ ਸਾਇੰਸਿਜ਼
ਸ੍ਰੀ ਅਨੰਦਪੁਰ ਸਾਹਿਬ
, ਪੰਜਾਬ, ਭਾਰਤ।
ਈ-ਮੇਲ [email protected], [email protected], [email protected]
ਟੈਲੀਫੋਨ: 01887-292286