ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ (ਰਜਿ.)

ਸੰਨੀ ਓਬਰਾਏ ਵਿਵੇਕ ਸਦਨ
ਐਡਵਾਂਸ ਇੰਸਟੀਚਿਊਟ ਆਫ ਸੋਸ਼ਲ ਸਾਇੰਸਿਜ਼
ਸ੍ਰੀ ਅਨੰਦਪੁਰ ਸਾਹਿਬ

dr_sp singh

ਖੋਜ ਦਾ ਖੇਤਰ

ਇਹ ਖੋਜ ਕੇਂਦਰ ਸਮਾਜ ਵਿਗਿਆਨ ਨਾਲ ਸੰਬੰਧਿਤ ਵਿਸ਼ਿਆਂ ਤੇ ਖੋਜ ਕਾਰਜ ਕਰਨ ਲਈ ਤਤਪਰ ਹੈ। ਜਿਸ ਰਾਹੀਂ ਇਹ ਮਨੁੱਖੀ ਵਿਕਾਸ ਸੰਸਕ੍ਰਿਤੀ ਦੇ ਵਿਅਕਤੀਗਤ ਅਤੇ ਸਮੂਹਿਕ ਰੂਪ ਵਿੱਚ ਸੱਭਿਆਚਾਰਕ ਵਿਕਾਸ ਦਾ ਅਧਿਐਨ ਪ੍ਰਸਤੁਤ ਕਰਨ ਲਈ ਯਤਨਸ਼ੀਲ ਹੋਵੇਗਾ ਜਿਸ ਦੇ ਅੰਤਰਗਤ ਬਹੁ ਅਨੁਸ਼ਾਸਨੀ ਵਿਸ਼ੇ ਖੋਜੇ ਜਾਣਗੇ ਜਿਵੇਂ:

 • ਭਾਸ਼ਾ ਵਿਗਿਆਨ
 • ਸਾਹਿਤ ਅਤੇ ਸੰਬੰਧਿਤ ਇਤਿਹਾਸ
 • ਸਮਾਜ ਵਿਗਿਆਨ
 • ਦਰਸ਼ਨ ਸ਼ਾਸਤਰ
 • ਧਰਮ ਅਧਿਐਨ
 • ਸੰਚਾਰ
 • ਸੰਗੀਤ ਸ਼ਾਸਤਰ
 • ਇਤਿਹਾਸ
 • ਰਾਜਨੀਤੀ ਸ਼ਾਸਤਰ
 • ਅਰਥ ਸ਼ਾਸਤਰ
 • ਸਿੱਖਿਆ ਸ਼ਾਸਤਰ
 • ਭੂ-ਵਿਗਿਆਨ/ ਭੂਗੋਲ
 • ਕਾਨੂੰਨ
 • ਜਨਤਕ ਸਿਹਤ ਪ੍ਰਬੰਧ
 • ਲੋਕ ਪ੍ਰਸ਼ਾਸਨ
 • ਸੁਰੱਖਿਆ

ਸਾਡਾ ਪਤਾ

ਸੰਨੀ ਓਬਰਾਏ ਵਿਵੇਕ ਸਦਨ: ਐਡਵਾਂਸ ਇੰਸਟੀਚਿਊਟ ਆਫ ਸੋਸ਼ਲ ਸਾਇੰਸਿਜ਼ ਸ੍ਰੀ ਅਨੰਦਪੁਰ ਸਾਹਿਬ , ਪੰਜਾਬ, ਭਾਰਤ।
ਈ-ਮੇਲ [email protected], [email protected], [email protected]
ਟੈਲੀਫੋਨ: 01887-292286