ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ (ਰਜਿ.)

ਸੰਨੀ ਓਬਰਾਏ ਵਿਵੇਕ ਸਦਨ
ਐਡਵਾਂਸ ਇੰਸਟੀਚਿਊਟ ਆਫ ਸੋਸ਼ਲ ਸਾਇੰਸਿਜ਼
ਸ੍ਰੀ ਅਨੰਦਪੁਰ ਸਾਹਿਬ

dr_sp singh

ਸਹੂਲਤੀ ਢਾਂਚਾ

ਖੋਜ ਕੇਂਦਰ ਵਿੱਚ ਉਪਲਬਧ ਬੁਨਿਆਦੀ ਸਹੂਲਤਾਂ

ਗਰਾਊਂਡ ਫਲੋਰ

 • ਪ੍ਰਸ਼ਾਸਕੀ ਦਫਤ– ਚੰਗੀ ਤਰ੍ਹਾਂ ਸਮਾਨ ਨਾਲ ਸੰਪੂਰਨ
 • ਲਾਇਬ੍ਰੇਰੀ- ਕਿਤਾਬ ਘਰ , ਅਖਬਾਰਾਂ ਅਤੇ ਚੰਗਾ ਫਰਨੀਚਰ
 • ਕਾਨਫਰੰਸ ਰੂਮ- ਪ੍ਰੋਜੈਕਟਰ ਅਤੇ ਹੋਰ ਸਹਲੂਤਾਂ ਫਰਨੀਚਰ ਅਤੇ ਲੈਕਚਰ ਸਟੈਂਡ
 • ਬਹੁਮੰਂਤਵੀ ਸੈਮੀਨਾਰ ਹਾਲ- ਪ੍ਰੋਜੈਕਟਰ, ਸੰਪੂਰਨ ਤੋਰ ਤੇ ਏ.ਸੀ., ਵਧੀਆ ਸਟੇਜ ਅਤੇ ਲੈਕਚਰ ਸਟੈਂਡ ਸਮੇਤ
 • ਰੀਡਿੰਗ ਰੂਮ- ਸਾਰੀਆਂ ਸਹੂਲਤਾਂ ਸਮੇਤ
 • ਮਿਊਜਕ ਰੂਮ- ਸਾਰੀਆਂ ਸਹੂਲਤਾਂ ਅਤੇ ਸਾਊਂਡ ਪਰੂਫ
 • ਤਕਨੀਕੀ ਖੋਜ ਕੇਂਦਰ- (ਰੀਸੋਰਸ ਸੈਂਟਰ) ਕੰਪਿਊਟਰ ਯੂਨਿਟ ਅਤੇ ਇੰਟਰਨੈੱਟ ਸੁਵਿਧਾ
 • ਡਿਸਪੈਂਸਰੀ – ਮੁੱਢਲੀਆਂ ਸਿਹਤ ਸਹੂਲਤਾਂ ਅਤੇ ਡਾਕਟਰੀ ਸਟਾਫ ਦਾ ਪ੍ਰਬੰਧ
 • ਪਬਲੀਕੇਸ਼ਨ ਵਿੰਗ- ਖੋਜਾਰਥੀਆਂ ਦੇ ਖੋਜ ਵਿਸ਼ਿਆਂ ਦੀ ਮੁਫਤ ਪ੍ਰਕਾਸ਼ਨਾ  

ਪਹਿਲੀ ਮੰਜਿਲ ਅਤੇ ਦੂਜੀ ਮੰਜਿਲ

 • ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
 • ਰਿਹਾਇਸ਼ੀ ਰੂਮ ਅਤੇ ਖੋਜਾਰਥੀਆਂ ਲਈ ਰਿਹਾਇਸ਼ੀ ਕਮਰੇ ਬਾਥਰੂਮ ਸਮੇਤ
 • ਕਿਚਨ ਅਤੇ ਮੈਸ ਏਰੀਆ

ਸਹੂਲਤੀ ਢਾਂਚੇ ਦੀਆਂ ਤਸਵੀਰਾਂ

ਮੀਟਿੰਗ ਕਾਨਫਰੰਸ ਹਾਲ

ਲਾਇਬ੍ਰੇਰੀ | ਪੂਰਾ ਵਾਈਫਾਈ ਕੈਂਪਸ | ਪੂਰਾ ਏ.ਸੀ. ਕੈਂਪਸ

ਸਾਡਾ ਪਤਾ

ਸੰਨੀ ਓਬਰਾਏ ਵਿਵੇਕ ਸਦਨ: ਐਡਵਾਂਸ ਇੰਸਟੀਚਿਊਟ ਆਫ ਸੋਸ਼ਲ ਸਾਇੰਸਿਜ਼ ਸ੍ਰੀ ਅਨੰਦਪੁਰ ਸਾਹਿਬ , ਪੰਜਾਬ, ਭਾਰਤ।
ਈ-ਮੇਲ [email protected], [email protected], [email protected]
ਟੈਲੀਫੋਨ: 01887-292286