ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ (ਰਜਿ.)
ਸੰਨੀ ਓਬਰਾਏ ਵਿਵੇਕ ਸਦਨ
ਐਡਵਾਂਸ ਇੰਸਟੀਚਿਊਟ ਆਫ ਸੋਸ਼ਲ ਸਾਇੰਸਿਜ਼
ਸ੍ਰੀ ਅਨੰਦਪੁਰ ਸਾਹਿਬ
ਡਾ. ਸੋਨਦੀਪ ਮੋਂਗਾ
ਪ੍ਰੋਫੈਸਰ ਅਤੇ ਮੁਖੀ
ਸੰਨੀ ਓਬਰਾਏ ਵਿਵੇਕ ਸਦਨ
ਐਡਵਾਂਸ ਇੰਸਟੀਚਿਊਟ ਆਫ ਸੋਸ਼ਲ ਸਾਇੰਸਿਜ਼,
ਸ੍ਰੀ ਅਨੰਦਪੁਰ ਸਾਹਿਬ।
ਵਿੱਦਿਅਕ ਯੋਗਤਾ
ਐਮ.ਕਾਮ., ਐਮ.ਏ. (ਪੰਜਾਬੀ), ਪੀ.ਜੀ.ਡੀ.ਜੇ.ਐਮ.ਸੀ., ਬੀ.ਐਡ., ਪੀ- ਐਚ.ਡੀ.(ਪੰਜਾਬੀ)
ਅਧਿਆਪਨ ਤਜ਼ਰਬਾ
12 ਸਾਲ (ਪੋਸਟ ਗ੍ਰੈਜੂਏਟ ਅਤੇ ਅੰਡਰ ਗ੍ਰੈਜੂਏਟ ਲੈਵਲ)
ਪ੍ਰਕਾਸ਼ਨ
ਖੋਜ ਪੱਤ੍ਰਿਕਾਵਾਂ ਵਿੱਚ ਖੋਜ-ਪੱਤਰ– 55
(ਅੰਤਰਰਾਸ਼ਟਰੀ ਅਤੇ ਰਾਸ਼ਟਰੀ ਮਾਹਰ ਸਮੀਖਿਆ ਪੱਤਰ/ਯੂ.ਜੀ.ਸੀ. ਦੁਆਰਾ ਸੂਚੀਬੱਧ/ਪ੍ਰਵਾਨਿਤ)
ਸੰਪਾਦਿਤ ਪੱਤ੍ਰਿਕਾਵਾਂ– 5
ਅਖਬਾਰਾਂ ਵਿੱਚ ਪ੍ਰਕਾਸ਼ਿਤ ਲੇਖ– 5
ਕਿਤਾਬਾਂ – 12
ਲੇਖਕ- 2
ਸਹਿ ਲੇਖਕ- 1
ਲਿਪੀਅੰਤਰਣ- 2
ਕਿਤਾਬਾਂ ਵਿੱਚ ਯੋਗਦਾਨ- 6
ਸੰਪਾਦਿਤ- 1
ਪੁਸਤਕ ਸਮੀਖਿਆ-1
ਯੂਨੀਵਰਸਿਟੀ ਦੇ ਪ੍ਰਮੁੱਖ ਖੋਜ ਪ੍ਰੋਜੈਕਟਾਂ ਵਿੱਚ ਯੋਗਦਾਨ
ਪੰਜਾਬੀ ਯੂਨੀਵਰਸਿਟੀ ਦੇ ‘ਬਾਲ ਵਿਸ਼ਵ ਕੋਸ਼’ ਵਿੱਚ ਯੋਗਦਾਨ 14 ਐਂਟਰੀਆਂ
ਪੇਸ਼ਕਾਰੀਆਂ- 26
ਕਾਨਫਰੰਸਾਂ 17 ਅੰਤਰਰਾਸ਼ਟਰੀ
ਸੈਮੀਨਾਰ 9 ਰਾਸ਼ਟਰੀ ਪੱਧਰ
ਵੱਖ ਵੱਖ ਸੰਸਥਾਵਾਂ ਦੇ ਮੈਂਬਰ
ਮੈਂਬਰ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ, ਪਟਿਆਲਾ, ਪੰਜਾਬ।
ਮੈਂਬਰ, ਪ੍ਰਤੀਭਾ ਸੰਪਾਦਨ ਟਰੱਸਟ, ਸ਼ਿਮਲਾ, ਹਿਮਾਚਲ ਪ੍ਰਦੇਸ਼।
ਮੈਂਬਰ, ਪੰਜਾਬ ਲੇਖਕ ਅਤੇ ਸੱਭਿਆਚਾਰਕ ਮੰਚ, ਪਟਿਆਲਾ, ਪੰਜਾਬ।
ਸਾਡਾ ਪਤਾ
ਸੰਨੀ ਓਬਰਾਏ ਵਿਵੇਕ ਸਦਨ:
ਐਡਵਾਂਸ ਇੰਸਟੀਚਿਊਟ ਆਫ ਸੋਸ਼ਲ ਸਾਇੰਸਿਜ਼
ਸ੍ਰੀ ਅਨੰਦਪੁਰ ਸਾਹਿਬ
, ਪੰਜਾਬ, ਭਾਰਤ।
ਈ. ਮੇਲ: [email protected], ਟੈਲੀਫੋਨ: 01887-292286